Surprise Me!

ਕਾਂਗਰਸੀ ਤੇ ਅਕਾਲੀ ਹੋਏ ਇਕੱਠੇ, 6 ਸਾਬਕਾ ਵਿਧਾਇਕ ਨਹੀਂ ਸਹਿਣ ਕਰ ਪਾ ਰਹੇ ਵਿੱਤੀ ਘਾਟਾ, ਹਾਈਕੋਰਟ ਕੀਤੀ ਪਹੁੰਚ |

2022-09-17 0 Dailymotion

ਇੱਕ ਵਿਧਾਇਕ ਇੱਕ ਪੈਨਸ਼ਨ ਦੇ ਪੈਟਰਨ ਅਨੁਸਾਰ ਪੰਜਾਬ ਸਰਕਾਰ ਦੇ ਨਵੇਂ ਕਾਨੂੰਨ ਕਰਕੇ ਛੇ ਸਾਬਕਾ ਵਿਧਾਇਕ ਵਿੱਤੀ ਘਾਟਾ ਸਹਿਣ ਕਰਨ ਲਈ ਤਿਆਰ ਨਹੀਂ ਹਨ, ਜਿਸ ਕਾਰਨ ਵੱਖ-ਵੱਖ ਪਾਰਟੀਆਂ ਦੇ ਛੇ ਸਾਬਕਾ ਵਿਧਾਇਕ ਇੱਕ ਫਰੰਟ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੁੱਜ ਗਏ ਹਨ ਤਾਂ ਜੋ ਉਨਾਂ ਨੂੰ ਇੱਕ ਤੋਂ ਵੱਧ ਪੈਨਸ਼ਨ ਦਾ ਲਾਭ ਮਿਲ ਸਕੇ। ਸਾਬਕਾ ਵਿੱਤ ਮੰਤਰੀ ਲਾਲ ਸਿੰਘ ਦਾ, ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦਾ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਮੋਹਨ ਲਾਲ ਬੰਗਾ, ਗੁਰਬਿੰਦਰ ਸਿੰਘ ਅਟਵਾਲ, ਰਾਕੇਸ਼ ਪਾਂਡੇ ਵੀ ਸ਼ਾਮਿਲ ਨੇ।

Buy Now on CodeCanyon